Punjabi/ਪੰਜਾਬੀ
ਇਸ ਸਫੇ ਉਪਰ ਕੰਮ ਉਤੇ ਵਾਪਸ ਆਉਣ ਦੀ ਸਕੀਮ (Return to Work scheme) ਅਤੇ ਕੰਮ ਉਤੇ ਲੱਗੀ ਸੱਟ ਦੀ ਸਹਾਇਤਾ ਬਾਰੇ ਪੰਜਾਬੀ (Punjabi) ਵਿੱਚ ਜਾਣਕਾਰੀ ਹੈ
- ਕੰਮ ਉਤੇ ਵਾਪਸ ਆਉਣ ਦੀ ਸਕੀਮ (Return to Work scheme) ਅਤੇ ਕੰਮ ਉਤੇ ਲੱਗੀ ਸੱਟ ਦੀ ਸਹਾਇਤਾ
- ReCONNECT ਇਕ ਮੁਫਤ ਸੇਵਾ ਹੈ ਜੋ ਕੰਮ 'ਤੇ ਮੁੜ ਵਾਪਸੀ (Return to Work) ਸਕੀਮ ਦੁਆਰਾ ਉਪਲਬਧ ਕੀਤੀ ਜਾਂਦੀਂ ਹੈ। ਤੁਹਾਡੀ ਇਨਕੰਮ ਸਪੋਰਟ (income support) ਖਤਮ ਹੋ ਜਾਣ ਬਾਦ ਇਹ ਤੁਹਾਨੂੰ ਤੁਹਾਡੀ ਬਰਾਦਰੀ ਦੀਆਂ ਸੇਵਾਵਾਂ ਨਾਲ ਜੌੜ ਸਕਦੀ ਹੈ।
- ਸਾਡੀ ਸ਼ਿ ਕਾਇਤ ਨੀਤੀ
ਜੇ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ 13 18 55 ਉਪਰ ਫੋਨ ਕਰ ਸਕਦੇ ਹੋ। ਜੇ ਤੁਸੀਂ ਸਾਡੇ ਨਾਲ ਪੰਜਾਬੀ (Punjabi) ਵਿੱਚ ਗੱਲ ਕਰਨੀ ਚਾਹੁੰਦੇ ਹੋ, ਦੋਭਾਸ਼ੀਆ ਸੇਵਾ ਕੇਂਦਰ (Interpreting and Translating Centre) ਨੂੰ 1800 280 203 ਉਪਰ ਫੋਨ ਕਰੋ ਅਤੇ ਉਹਨਾਂ ਨੂੰ ਸਾਡੇ ਨਾਲ 13 18 55 ਉਪਰ ਸੰਪਰਕ ਕਰਨ ਲਈ ਕਹੋ। ਇਹ ਦੋਭਾਸ਼ੀਆ ਸੇਵਾ ਤੁਹਾਡੇ ਲਈ ਮੁਫਤ ਉਪਲਬਧ ਹੈ।